Gallan Mitthiyan Lyrics in Punjabi | Latest Punjabi Song 2003 Gallan Mitthiyan Meet

Gallan Mitthiyan Lyrics in Punjabi | Latest Punjabi Song 2003

Update: 2023-02-24 07:44 GMT

ਤੈਨੂੰ ਦੇਖ਼ ਦੇਖ਼ ਯਾਰਾ

ਆਉਂਦੇ ਲਵਲੀ thoughts ਮੈਨੂੰ

ਤੂੰ ਜਿੰਨਾ ਕੋਲ ਕੋਲ ਆਵੇਂ

ਆਉਂਦਾ ਪਿਆਰ ਬਹੁਤ ਮੈਨੂੰ

ਤੇਰੀ cute ਜੇਹੀ smile ਦਿਲ buzz ਕਰਦੀ

ਕਿਵੇਂ ਦੱਸਾਂ ਤੈਨੂੰ ਕਿਨਾ ਕ ਮੈਂ ਲਵ ਕਰਦੀ

ਲੋਕੀ ਪਿਆਰ ਚ ਕ੍ਰੇਜ਼ੀ ਹੋ ਕੇ ਜੋ ਜੋ ਕਰਦੇ

ਮੀਤ ਤੇਰੇ ਲਈ ਮੈਂ ਓਹੀ ਕੰਮ ਸਭ ਕਰਦੀ

ਦਿਲ ਕਰੇ ਮੇਰਾ ਯਾਰਾ

ਤੈਨੂੰ ਕੋਲ ਮੈਂ ਬਿਠਾ ਕੇ

ਸਿਰ ਆਪਣਾ ਮੈਂ ਸੱਚੀ

ਤੇਰੇ ਮੋਢੇ ਉੱਤੇ ਲਾ ਕੇ

ਕਈ ਘੜੀਆਂ ਕਰਦੀ ਰਵਾਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਤੈਨੂੰ ਕਿਵੇਂ believe ਕਰਾਵਾਂ

ਯਾਰਾਂ ਕਿੰਨਾ ਤੈਨੂੰ ਚਾਵਾਂ

ਤਾਂ ਹੀ ਦੁਨੀਆਂ ਕੋਲੋਂ ਲੁਕਾ ਕੇ

ਮੰਗਾਂ ਤੇਰੇ ਲਈ ਦੁਆਵਾਂ

ਯਾਰਾਂ ਤੇਰੇ ਸਾਂਵੇਂ ਮੈਥੋਂ ਕੁਝ hide ਹੁੰਦਾ ਨਈਂ

ਤੂੰ ਤਾਂ ਇੱਕ ਪਲ ਅੱਖੀਆਂ ਤੋ side ਹੁੰਦਾ ਨਈਂ

ਤੈਨੂੰ ਦੇਖੇ ਬਿਨਾ ਮੇਰੀ ਕੋਈ ਸ਼ਾਂਮ ਨਾ ਢਲੇ

ਤੇਰੇ ਬਿਨਾ ਜਿੰਦਗੀ ਦਾ sunrise ਹੁੰਦਾ ਨਈਂ

ਤੈਨੂੰ ਇਕ ਗੱਲ ਦੱਸਾਂ

ਉਹਲਾ ਤੈਥੋਂ ਕਾਹਦਾ ਰਖਾਂ

ਤੈਨੂੰ ਸਾਮਣੇ ਬਿਠਾ ਕੇ

ਪਾ ਕੇ ਅੱਖਾਂ ਵਿੱਚ ਅੱਖਾਂ

Endless ਮੈਂ ਕਰਦੀ ਰਵਾਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀ ਮਿੱਠੀ ਮੇਰੇ ਨਾਲ ਤੂੰ ਕਰੇਂ

ਤੂੰ ਵੀ ਤੇਰੇ ਤੇ ਮਰਾਂ ਮੈਂ ਜਿੰਨਾ ਮੇਰੇ ਤੇ ਮਰੇਂ

ਜਿੰਨੀ ਵਾਰੀ ਤੇਨੂੰ ਵੇ ਮੈਂ ਕਹਾਂ luv you

ਓਹਨੀ ਵਾਰੀ ਤੂੰ ਵੀ ਮੈਨੂੰ luv you ਕਹੇਂ

ਤੂੰ heartbeat ਨਾਲ ਜੁੜਿਆ

ਤੇਰੇ ਵੱਲ ਮੇਰਾ ਹਰ ਰਾਹ ਮੁੜਿਆ

ਸਾਡੀ ਜੋੜੀ ਦੇਖ਼ ਕੇ ਯਾਰਾ

ਹਰ ਕੋਈ ਜਾਵੇ ਸੜਿਆ

ਲਗੇ ਨਜ਼ਰ ਨਾ ਜੱਗ ਤੋ ਬਚਾ ਕੇ ਰੱਖਾਂਗੀ

ਤੈਨੂੰ ਆਲ੍ਹਣੇ ਚ ਦਿਲ ਦੇ ਲੁਕਾ ਕੇ ਰੱਖਾਂਗੀ

ਤੇਰੇ ਮੇਰੇ ਜੇ ਵਿਚਾਲੇ ਕੋਈ ਹੋਰ ਆ ਗਿਆ

ਫੇਰ ਹਰ ਹਦ ਯਾਰਾ ਮੈਂ ਮੁਕਾ ਕੇ ਰੱਖਾਂਗੀ

ਚਲ ਕਿਸੇ ਐਸੀ ਥਾਂਵੇਂ

ਜਿੱਥੇ ਕੋਈ ਵੀ ਨਾ ਆਵੇ

ਮੈਂ ਤੈਨੂੰ ਤਕੀ ਜਾਵਾਂ ਤੇ

ਤੂੰ ਮੈਨੂੰ ਤਕੀ ਜਾਵੇਂ

ਨਾ ਰੁਕਣ ਰੁਕ ਕੇ ਸਮਾਂ

ਗੱਲਾਂ ਮਿੱਠੀ ਮਿੱਠੀ

ਗੱਲਾਂ ਮਿੱਠੀ ਮਿੱਠੀ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

ਗੱਲਾਂ ਮਿੱਠੀਆਂ

Similar News